Posts

Sad Thoughts OF Kmr Gian || Lyric Of Kmr Gian In Punjabi Language

                                                               ਸ਼ਾਇਰੀ  ਲਿਖਤ ਕਮਰ ਗਿਆਨ  ਪਲਕਾਂ ਤੇ ਬਿਠਾ ਕੇ  ਲੌਕਾਂ ਦੀ ਬੂਰੀ ਨਜਰਾਂ ਤੌ ਬਚਾਕੇ  ਮੈਨੂੰ ਸੀਨੇ ਨਾਲ ਲਾ ਕੇ ਰੱਖਦੀ ਸੀ ਮੇਰੀ ਮਾਂ  ੲੇ ਮੇਰੇ ਖੂਦਾ ਤੇਰੇ ਕੌਲੌ ਮੰਗਦਾ ੲਿਕ ਦੂਆ ਤੂੰ ਮੇਰੀ ਮਾਂ ਦੀ ਉਮਰਾਂ ਨੂੰ ਵਦਾ ਤੂੰ ਮੇਰੀ ਮਾਂ ਦੀ ਓੁਮਰਾਂ ਨੂੰ ਵਦਾ....!!           FB ਤੇ ਸਟੇਟਸ ਪਾ ਕੇ  ਦਿਲ ਨੂੰ ਬਹਿਲਾ ਲਇਦਾ ਜਦ ਯਾਦ ਆਵੇ ਤੂੰ  ਹੰਜੂਆਂ ਦਾ ਚੀਰਾਗ ਜਲਾ ਲਇਦਾ........!!        ਤੇਰੀਆਂ ਵਫਾਵਾਂ ਤੌ ਚੰਗਾ ਮੌਤ ਦਾ ਹੈ ਰਾਸਤਾ ਛੇਤੀਂ ਛੇਤੀਂ ਆਜਾ ਮਾਹੀ ਤੈਨੂੰ ਰੱਬ ਦਾ ਹੈ ਵਾਸਤਾ.......!!       ਨੀ ਕੱਲ੍ਹ ਤਕ ਕਦੇ ਨਾ ਰੋੲਿਆ ਮੈ  ਤੇਰੇ ਪਿਆਰ ਚ ਰੌਣਾ ਪਿਆ ਸੱਚੇ ਆਖਦੇ ਨੇ ਵੱਡੇ  ਪਿਆਰ ਕਿੱਸੇ ਦਾ ਨਾ ਹੋਇਆ !! ਅੱਖਾਂ ਬੰਦ ਕਰਕੇ ਰੌਵਾਂ, ਤਾਂ ਦਿਲ ਰੌਣ ਲਗਦਾ ਹੈ. ਅੱਖਾਂ ਖੋਲ ਕੇ ਰੌਵਾਂ, ਤਾਂ ਜਗ ਕੌਸਣ ਲਗਦਾ ਹੈ......!! ਇਕ ਗੁਨਾਹ ਮੇਰਾ ਤੂੰ  ਸਵਿਕਾਰ ਤਾਂ ਕਰੀ ਮਰ ਜਾਵਾਂ ਮੈ  ...