Sad Thoughts OF Kmr Gian || Lyric Of Kmr Gian In Punjabi Language
ਸ਼ਾਇਰੀ ਲਿਖਤ ਕਮਰ ਗਿਆਨ
ਪਲਕਾਂ ਤੇ ਬਿਠਾ ਕੇ
ਲੌਕਾਂ ਦੀ ਬੂਰੀ ਨਜਰਾਂ ਤੌ ਬਚਾਕੇ
ਮੈਨੂੰ ਸੀਨੇ ਨਾਲ ਲਾ ਕੇ ਰੱਖਦੀ ਸੀ ਮੇਰੀ ਮਾਂ
ੲੇ ਮੇਰੇ ਖੂਦਾ ਤੇਰੇ ਕੌਲੌ ਮੰਗਦਾ ੲਿਕ ਦੂਆ
ਤੂੰ ਮੇਰੀ ਮਾਂ ਦੀ ਉਮਰਾਂ ਨੂੰ ਵਦਾ
ਤੂੰ ਮੇਰੀ ਮਾਂ ਦੀ ਓੁਮਰਾਂ ਨੂੰ ਵਦਾ....!!
FB ਤੇ ਸਟੇਟਸ ਪਾ ਕੇ
ਦਿਲ ਨੂੰ ਬਹਿਲਾ ਲਇਦਾ
ਜਦ ਯਾਦ ਆਵੇ ਤੂੰ
ਹੰਜੂਆਂ ਦਾ ਚੀਰਾਗ ਜਲਾ ਲਇਦਾ........!!
ਤੇਰੀਆਂ ਵਫਾਵਾਂ ਤੌ ਚੰਗਾ
ਮੌਤ ਦਾ ਹੈ ਰਾਸਤਾ
ਛੇਤੀਂ ਛੇਤੀਂ ਆਜਾ ਮਾਹੀ
ਤੈਨੂੰ ਰੱਬ ਦਾ ਹੈ ਵਾਸਤਾ.......!!
ਨੀ ਕੱਲ੍ਹ ਤਕ ਕਦੇ ਨਾ ਰੋੲਿਆ ਮੈ
ਤੇਰੇ ਪਿਆਰ ਚ ਰੌਣਾ ਪਿਆ
ਸੱਚੇ ਆਖਦੇ ਨੇ ਵੱਡੇ
ਪਿਆਰ ਕਿੱਸੇ ਦਾ ਨਾ ਹੋਇਆ !!
ਅੱਖਾਂ ਬੰਦ ਕਰਕੇ ਰੌਵਾਂ,
ਤਾਂ ਦਿਲ ਰੌਣ ਲਗਦਾ ਹੈ.
ਅੱਖਾਂ ਖੋਲ ਕੇ ਰੌਵਾਂ,
ਤਾਂ ਜਗ ਕੌਸਣ ਲਗਦਾ ਹੈ......!!
ਇਕ ਗੁਨਾਹ ਮੇਰਾ ਤੂੰ
ਸਵਿਕਾਰ ਤਾਂ ਕਰੀ
ਮਰ ਜਾਵਾਂ ਮੈ
ਮੇਰੇ ਸਿਵੇ ਦਾ ਸਿੰਗਾਰ
ਤਾਂ ਕਰੀ.........!!
ਅਸਾਂ ਮਰ ਗਏ ,
ਤਾਂ ਕਿ ਹੋਇਆ !!
ਦੌ ਦਿਨ ਲਈ ,
ਤੂੰ ਕਿਉਂ ਰੋਇਆ ,
ਘਰ ਦੀਆਂ ਨੂੰ ,
ਤੂੰ ਕਦੇ ਪੁਛਿਆ ਨਹੀ ,
ਏ ਕਿ ਹੋਇਆ
ਏ ਕਿ ਹੋੲਿਆ !!
ਭੁੱਲੇ_ਹੋਏ_ਸਮੁੰਦਰ_ਨੂੰ_ਕੋਈ_ਦਰਯਾ_ਮਿਲ_ਜਾਵੇ
ਕਮਰਗਿਆਨ_ਤੇਰੇਂ_ਹੱਥਾਂ_ਤੌਂ_ਕੋਈ_
ਗੂਲਾਬ_ਦਾ_ਫੂਲ_ਖਿੜ_ਜਾਵੇ !!
ਨੀ_ਮੈ_ਮਾਰੀ_ਬਿਰਹੂੌਂ_ਦੀ_
ਨੀ_ਮੈ_ਗਮ_ਦੇ_ਦੇਵ_ਨੂੰ_ਪੂਜਾਂ_
ਹੰਜੂ_ਜਿਸਦਾ_ਨਾਮ_ਹੈ_ਪਹਿਲਾਂ_
ਮੌਤ_ਤਾਂ_ਨਾਮ_ਹੈ_ਦੂਜਾਂ_!!
more thoughts seen my facebook page
please like my page
Click and Like This Page
ਪਲਕਾਂ ਤੇ ਬਿਠਾ ਕੇ
ਲੌਕਾਂ ਦੀ ਬੂਰੀ ਨਜਰਾਂ ਤੌ ਬਚਾਕੇ
ਮੈਨੂੰ ਸੀਨੇ ਨਾਲ ਲਾ ਕੇ ਰੱਖਦੀ ਸੀ ਮੇਰੀ ਮਾਂ
ੲੇ ਮੇਰੇ ਖੂਦਾ ਤੇਰੇ ਕੌਲੌ ਮੰਗਦਾ ੲਿਕ ਦੂਆ
ਤੂੰ ਮੇਰੀ ਮਾਂ ਦੀ ਉਮਰਾਂ ਨੂੰ ਵਦਾ
ਤੂੰ ਮੇਰੀ ਮਾਂ ਦੀ ਓੁਮਰਾਂ ਨੂੰ ਵਦਾ....!!
FB ਤੇ ਸਟੇਟਸ ਪਾ ਕੇ
ਦਿਲ ਨੂੰ ਬਹਿਲਾ ਲਇਦਾ
ਜਦ ਯਾਦ ਆਵੇ ਤੂੰ
ਹੰਜੂਆਂ ਦਾ ਚੀਰਾਗ ਜਲਾ ਲਇਦਾ........!!
ਤੇਰੀਆਂ ਵਫਾਵਾਂ ਤੌ ਚੰਗਾ
ਮੌਤ ਦਾ ਹੈ ਰਾਸਤਾ
ਛੇਤੀਂ ਛੇਤੀਂ ਆਜਾ ਮਾਹੀ
ਤੈਨੂੰ ਰੱਬ ਦਾ ਹੈ ਵਾਸਤਾ.......!!
ਨੀ ਕੱਲ੍ਹ ਤਕ ਕਦੇ ਨਾ ਰੋੲਿਆ ਮੈ
ਤੇਰੇ ਪਿਆਰ ਚ ਰੌਣਾ ਪਿਆ
ਸੱਚੇ ਆਖਦੇ ਨੇ ਵੱਡੇ
ਪਿਆਰ ਕਿੱਸੇ ਦਾ ਨਾ ਹੋਇਆ !!
ਅੱਖਾਂ ਬੰਦ ਕਰਕੇ ਰੌਵਾਂ,
ਤਾਂ ਦਿਲ ਰੌਣ ਲਗਦਾ ਹੈ.
ਅੱਖਾਂ ਖੋਲ ਕੇ ਰੌਵਾਂ,
ਤਾਂ ਜਗ ਕੌਸਣ ਲਗਦਾ ਹੈ......!!
ਇਕ ਗੁਨਾਹ ਮੇਰਾ ਤੂੰ
ਸਵਿਕਾਰ ਤਾਂ ਕਰੀ
ਮਰ ਜਾਵਾਂ ਮੈ
ਮੇਰੇ ਸਿਵੇ ਦਾ ਸਿੰਗਾਰ
ਤਾਂ ਕਰੀ.........!!
ਅਸਾਂ ਮਰ ਗਏ ,
ਤਾਂ ਕਿ ਹੋਇਆ !!
ਦੌ ਦਿਨ ਲਈ ,
ਤੂੰ ਕਿਉਂ ਰੋਇਆ ,
ਘਰ ਦੀਆਂ ਨੂੰ ,
ਤੂੰ ਕਦੇ ਪੁਛਿਆ ਨਹੀ ,
ਏ ਕਿ ਹੋਇਆ
ਏ ਕਿ ਹੋੲਿਆ !!
ਭੁੱਲੇ_ਹੋਏ_ਸਮੁੰਦਰ_ਨੂੰ_ਕੋਈ_ਦਰਯਾ_ਮਿਲ_ਜਾਵੇ
ਕਮਰਗਿਆਨ_ਤੇਰੇਂ_ਹੱਥਾਂ_ਤੌਂ_ਕੋਈ_
ਗੂਲਾਬ_ਦਾ_ਫੂਲ_ਖਿੜ_ਜਾਵੇ !!
ਨੀ_ਮੈ_ਮਾਰੀ_ਬਿਰਹੂੌਂ_ਦੀ_
ਨੀ_ਮੈ_ਗਮ_ਦੇ_ਦੇਵ_ਨੂੰ_ਪੂਜਾਂ_
ਹੰਜੂ_ਜਿਸਦਾ_ਨਾਮ_ਹੈ_ਪਹਿਲਾਂ_
ਮੌਤ_ਤਾਂ_ਨਾਮ_ਹੈ_ਦੂਜਾਂ_!!
more thoughts seen my facebook page
please like my page
Click and Like This Page
Comments
Post a Comment